lao sunn lao ehnu

Share it with your friends Like

Thanks! Share it with your friends!

Close

ਮੈਂ ਤਾਂ ਕਹਿਨਾਂ ਕਿ ਇਹਨਾਂ ਨੂੰ ਪ੍ਰਮਿਸ਼ਨ ਦੁਆ ਦਿਓ ਕਿਸੇ ਤਰ੍ਹਾਂ ਔਖ਼ੇ ਸੌਖੇ ਹੋ ਕੇ —-ਤੇ ਫ਼ਿਰ ਚੰਗੀ ਤਰ੍ਹਾਂ ਛਿੱਲ ਕੇ ਤੋਰਿਓ ਸ਼੍ਰੀ ਅਨੰਦਪੁਰ ਸਾਹਿਬ ਤੋਂ —– ਇਹਨੂੰ ਬੂਝੜ ਨੂੰ ਦੱਸ ਦਿਓ ਕਿ ਇਹਦੇ ਬੁੜਿਆਂ ਬਾਈਧਾਰ ਦੇ ਰਾਜਿਆਂ ਨੇ ਗੁਰੂ ਸਾਹਿਬ ਖ਼ਿਲਾਫ਼ 13 ਜੰਗਾਂ ਲੜੀਆਂ ਸੀ, ਤੇ ਇਹ ਬੂਝੜ ਇਹ ਕਹਿ ਕੇ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਆ ਕਿ ਇਹ ਗੁਰੂ ਸਾਹਿਬ ਨੂੰ ਆਪਣਾਂ ਮੰਨਦੇ ਆ —–
ਕਿਹਨੇਂ ਖ਼ੰਜਰ ਚਲਾਏ , ਕਿਹਨੇ ਕੀਤੀਆਂ ਦੁਆਵਾਂ —- ਅਸੀਂ ਸਭ ਜਾਣਦੇ ਆਂ ,ਉਹ ਬੂਝੜਾ ਅਸੀਂ ਸਭ ਜਾਣਦੇ ਆਂ —-

ਜਿਹਨਾਂ ਦੇ ਮੁਸਲਿਮ ਦੋਸਤ ਹੈਗੇ ਆ ਪੰਜਾਬ ਚ ਉਹ ਆਪਣੇ ਮੁਸਲਿਮ ਵੀਰਾਂ ਨੂੰ ਬੇਨਤੀ ਕਰਨ ਕਿ ਉਹ ਵੀ ਮੰਦਿਰਾਂ ਚ ਨਮਾਜ਼ ਪੜ੍ਹਨ ਲਈ ਪ੍ਰਮਿਸ਼ਨ ਮੰਗ ਲੈਣ ਸਰਕਾਰ ਕੋਲ਼ੋਂ , ਫ਼ਿਰ ਦੇਖਾਂਗੇ ਭਾਈਚਾਰੇ ਦਾ ਰੌਲ਼ਾ ਪਾਉਣ ਵਾਲੇ ਹਿੰਦੂਆਂ ਨੂੰ —- ਮੁਸਲਿਮ ਵੀਰ ਵੀ ਪੰਜਾਬ ਦੇ ਭਾਈਚਾਰੇ ਦਾ ਹਿੱਸਾ ਹਨ ਇਸ ਕਰਕੇ ਉਹਨਾਂ ਨੂੰ ਮੰਦਿਰਾਂ ਚ ਨਮਾਜ਼ ਪੜ੍ਹਨ ਦਾ ਪੂਰਾ ਹੱਕ ਆ ——

ਸਰਦਾਰ ਜਪ ਸਿੰਘ

  • Rating:
  • Views:422 views
  • Tags: -
  • Categories: Lao Tzu

Comments

Comments are disabled for this post.